Nitnem Ucharan Pointers

ਸ੍ਰੀ ਜਪੁ ਜੀ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ਇੱਕ ਓਅੰਕਾਰ ਪੜ੍ਹੋ 
ਲਖ ਲੱਖ ਪੜ੍ਹੋ 
ਬੁਝੈ ਬੁੱਝੈ ਪੜ੍ਹੋ
ਗੁਰਾ 'ਗੁਰਾਂ' ਨਾ ਪੜ੍ਹੋ
ਨਾਵਾ ਨ੍ਹਾਵਾ  ਪੜ੍ਹੋ
ਨਾਇ ਨ੍ਹਾਇ ਪੜ੍ਹੋ
ਸੁਝਈ ਸੁੱਝਈ ਪੜ੍ਹੋ
੧੫ ਗੁਰਸਿਖ ਇਕੱਠਾ ਪੜ੍ਹੋ
੨੦ ਉਤਰ ਸੁ ਖੇਹ ਵਖਰਾ ਪੜ੍ਹੋ
੨੧ ਨਾੳ  ਨ੍ਹਾਉ ਪੜ੍ਹੋ
੨੨ ਲਖ  ਲੱਖ ਪੜ੍ਹੋ
੨੩ ਅਤੈ  ਪੋਲਾ ਪੜ੍ਹੋ
੩੦ ਦੀ ਬਾਣ ਦੂਜਾ ਪਾਠ: ਦੀਬਾਣੁ ਪੜ੍ਹੋ 
੩੮ ਜਤੁ  ਪੋਲਾ ਪੜ੍ਹੋ
ਸਲੋਕ ਜਗਤੁ  'ਜਗੱਤ'  ਨਾ ਪੜ੍ਹੋ 
                          ਮਸਕਤਿ  ਮਸੱਕਤਿ  ਪੜ੍ਹੋ

ਸ੍ਰੀ ਜਪੁ ਜੀ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ਇੱਕ ਓਅੰਕਾਰ ਪੜ੍ਹੋ 
ਲਖ ਲੱਖ ਪੜ੍ਹੋ 
ਬੁਝੈ ਬੁੱਝੈ ਪੜ੍ਹੋ
ਗੁਰਾ 'ਗੁਰਾਂ' ਨਾ ਪੜ੍ਹੋ
ਨਾਵਾ ਨ੍ਹਾਵਾ  ਪੜ੍ਹੋ
ਨਾਇ ਨ੍ਹਾਇ ਪੜ੍ਹੋ
ਸੁਝਈ ਸੁੱਝਈ ਪੜ੍ਹੋ
੧੫ ਗੁਰਸਿਖ ਇਕੱਠਾ ਪੜ੍ਹੋ
੨੦ ਉਤਰ ਸੁ ਖੇਹ ਵਖਰਾ ਪੜ੍ਹੋ
੨੧ ਨਾੳ  ਨ੍ਹਾਉ ਪੜ੍ਹੋ
੨੨ ਲਖ  ਲੱਖ ਪੜ੍ਹੋ
੨੩ ਅਤੈ  ਪੋਲਾ ਪੜ੍ਹੋ
੩੦ ਦੀ ਬਾਣ ਦੂਜਾ ਪਾਠ: ਦੀਬਾਣੁ ਪੜ੍ਹੋ 
੩੮ ਜਤੁ  ਪੋਲਾ ਪੜ੍ਹੋ
ਸਲੋਕ ਜਗਤੁ  'ਜਗੱਤ'  ਨਾ ਪੜ੍ਹੋ 
                          ਮਸਕਤਿ  ਮਸੱਕਤਿ  ਪੜ੍ਹੋ

ਸ੍ਰੀ ਜਾਪੁ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ਤ੍ਵ ਤੁਅ=ਤੁਐ (ਸੂਖਮ ਦੁਲਾਵਾਂ)
ਨਹਿਨ ਨ- ਹਿਨ ਪੜ੍ਹੋ
ਅਚਲ ਅਚੱਲ ਪੜ੍ਹੋ
ਅਮਿਤੋਜਿ ਅਮਿ ਤੋਜਿ ਪੜ੍ਹੋ
ਸੁਮਤਿ ਸੁਮੱਤਿ  ਪੜ੍ਹੋ
੨੧   ਸੁ ਬਨ ਮੇ ਵੱਖਰਾ ਪੜ੍ਹੋ
੨੪   ਨਮੋਸਤ ਨਮੋ ਸਤ ਨਾ ਪੜ੍ਹੋ
੪੯   ਸਮਸਤੀ ਸ-ਮਸਤੀ ਪੜ੍ਹੋ
੫੪   ਸੁਧਰਮੇ ਸੁ- ਧਰਮੇ ਪੜ੍ਹੋ
੫੬   ਇਸਨਾਨੰ ਸ਼ਨਾਨੇ ਨਾ ਪੜ੍ਹੋ
੮੫   ਅਨਉਸਤਤਿ ਅਨ-ਉਸਤਤਿ ਪੜ੍ਹੋ
੯੩ ਆਿਲਸਯ ਆਿਲਸੈ ਪੜ੍ਹੋ
ਆਦ੍ਰਿਸਯ ਆਦ੍ਰਿਸੈ ਪੜ੍ਹੋ
ਸਰਬਾ ਭਰਣਾਢਯ ਭਰਣਾਢੈ ਪੜ੍ਹੋ
ਬਾਢਯ ਬਾਢੈ ਪੜ੍ਹੋ
੯੮   ਮਾਨਯੈ ਮਾਨਇਐ ਪੜ੍ਹੋ
ਦਾਨਯੈ ਦਾਨਇਐ ਪੜ੍ਹੋ
੧੨੫  ਸੁਜੁਗਤਿ ਸੁ-ਜੁਗਤਿ ਪੜ੍ਹੋ
੧੩੨   ਅਨੳੁਕਤ ਅਨ-ੳੁਕਤ ਪੜ੍ਹੋ
੧੫੯  ਅਚਲੰ ਅਚ-ਲੰ ਪੜ੍ਹੋ
ਅਮਿਤੋ ਅ-ਮਿੱਤੋ ਪੜ੍ਹੋ
ਸੁਬਾਸ ਇਕੱਠਾ ਪੜ੍ਹੋ
੧੬੦   ਪਸਾ ਪੋਲਾ ਪੜ੍ਹੋ
੧੭੧       ਕਰੁਣਾਲਯ ਕਰੁਣਾਲੈ ਪੜ੍ਹੋ
ਘਾਲਯ ਘਾਲੈ ਪੜ੍ਹੋ
੧੭੩     ਮਾਨਿਯ ਮਾਨਇਐ ਪੜ੍ਹੋ
ਜਾਨਿਯ ਜਾਨਇਐ ਪੜ੍ਹੋ
੧੭੪      ਪਾਸਿਯ ਪਾਸਇਐ ਪੜ੍ਹੋ
ਨਾਸਿਯ ਨਾਸਇਐ ਪੜ੍ਹੋ
੧੭੫  ਕਰੁਣਾ ਕਰ ਵਖਰਾ ਪੜ੍ਹੋ
੧੭੬   ਕਰੁਣਾਕਰ ਇਕ-ਠਾ ਪੜ੍ਹੋ
੧੭੭     ਅਜਪਾ ਅ-ਜਪਾ ਪੜ੍ਹੋ
ਅਥਪਾ ਅ-ਥਪਾ ਪੜ੍ਹੋ
੧੯੧  ਅਲਖ ਅਲੱਖ ਪੜ੍ਹੋ
ਅਭਖ ਅਭੱਖ ਪੜ੍ਹੋ

ਸ੍ਰੀ ਜਾਪੁ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ਤ੍ਵ ਤੁਅ=ਤੁਐ (ਸੂਖਮ ਦੁਲਾਵਾਂ)
ਨਹਿਨ ਨ- ਹਿਨ ਪੜ੍ਹੋ
ਅਚਲ ਅਚੱਲ ਪੜ੍ਹੋ
ਅਮਿਤੋਜਿ ਅਮਿ ਤੋਜਿ ਪੜ੍ਹੋ
ਸੁਮਤਿ ਸੁਮੱਤਿ  ਪੜ੍ਹੋ
੨੧   ਸੁ ਬਨ ਮੇ ਵੱਖਰਾ ਪੜ੍ਹੋ
੨੪   ਨਮੋਸਤ ਨਮੋ ਸਤ ਨਾ ਪੜ੍ਹੋ
੪੯   ਸਮਸਤੀ ਸ-ਮਸਤੀ ਪੜ੍ਹੋ
੫੪   ਸੁਧਰਮੇ ਸੁ- ਧਰਮੇ ਪੜ੍ਹੋ
੫੬   ਇਸਨਾਨੰ ਸ਼ਨਾਨੇ ਨਾ ਪੜ੍ਹੋ
੮੫   ਅਨਉਸਤਤਿ ਅਨ-ਉਸਤਤਿ ਪੜ੍ਹੋ
੯੩ ਆਿਲਸਯ ਆਿਲਸੈ ਪੜ੍ਹੋ
ਆਦ੍ਰਿਸਯ ਆਦ੍ਰਿਸੈ ਪੜ੍ਹੋ
ਸਰਬਾ ਭਰਣਾਢਯ ਭਰਣਾਢੈ ਪੜ੍ਹੋ
ਬਾਢਯ ਬਾਢੈ ਪੜ੍ਹੋ
੯੮   ਮਾਨਯੈ ਮਾਨਇਐ ਪੜ੍ਹੋ
ਦਾਨਯੈ ਦਾਨਇਐ ਪੜ੍ਹੋ
੧੨੫  ਸੁਜੁਗਤਿ ਸੁ-ਜੁਗਤਿ ਪੜ੍ਹੋ
੧੩੨   ਅਨੳੁਕਤ ਅਨ-ੳੁਕਤ ਪੜ੍ਹੋ
੧੫੯  ਅਚਲੰ ਅਚ-ਲੰ ਪੜ੍ਹੋ
ਅਮਿਤੋ ਅ-ਮਿੱਤੋ ਪੜ੍ਹੋ
ਸੁਬਾਸ ਇਕੱਠਾ ਪੜ੍ਹੋ
੧੬੦   ਪਸਾ ਪੋਲਾ ਪੜ੍ਹੋ
੧੭੧       ਕਰੁਣਾਲਯ ਕਰੁਣਾਲੈ ਪੜ੍ਹੋ
ਘਾਲਯ ਘਾਲੈ ਪੜ੍ਹੋ
੧੭੩     ਮਾਨਿਯ ਮਾਨਇਐ ਪੜ੍ਹੋ
ਜਾਨਿਯ ਜਾਨਇਐ ਪੜ੍ਹੋ
੧੭੪      ਪਾਸਿਯ ਪਾਸਇਐ ਪੜ੍ਹੋ
ਨਾਸਿਯ ਨਾਸਇਐ ਪੜ੍ਹੋ
੧੭੫  ਕਰੁਣਾ ਕਰ ਵਖਰਾ ਪੜ੍ਹੋ
੧੭੬   ਕਰੁਣਾਕਰ ਇਕ-ਠਾ ਪੜ੍ਹੋ
੧੭੭     ਅਜਪਾ ਅ-ਜਪਾ ਪੜ੍ਹੋ
ਅਥਪਾ ਅ-ਥਪਾ ਪੜ੍ਹੋ
੧੯੧  ਅਲਖ ਅਲੱਖ ਪੜ੍ਹੋ
ਅਭਖ ਅਭੱਖ ਪੜ੍ਹੋ

ਤ੍ਵਪ੍ਰਸਾਦਿ ਸ੍ਵਯੇ

ਪਉੜੀ ਗੁਰਬਾਣੀ ਪਾਠ ਉਚਾਰਨ
ਏਕ ਰਤੀ ਬਿਨੁ ਏਕ ਰਤੀ ਕੇ|| ਪਹਿਲਾ ਰਤੀ = ਪੋਲਾ ਪੜ੍ਹੋ
ਏਕ ਰਤੀ ਬਿਨੁ ਏਕ ਰਤੀ ਕੇ|| ਦੂਸਰਾ ਰਤੀ = ਰੱਤੀ ਪੜ੍ਹੋ
ਮਾਤੇ ਕੱਸਕੇ ਪੜ੍ਹੋ 
ਹਯਰਾਜ ਹੈਰਾਜ ਪੜ੍ਹੋ
ਭਛੱਯਾ ਭਛੱਈਆ ਮਲੱਈਆ ਲਵੱਈਆ ਆਦਿਕ 
ਇਸ ਬਾਣੀ ਵਿੱਚ 'ਬਿੰਦੀ' ਨਹੀ ਹੈ

ਤ੍ਵਪ੍ਰਸਾਦਿ ਸ੍ਵਯੇ

ਪਉੜੀ ਗੁਰਬਾਣੀ ਪਾਠ ਉਚਾਰਨ
ਏਕ ਰਤੀ ਬਿਨੁ ਏਕ ਰਤੀ ਕੇ|| ਪਹਿਲਾ ਰਤੀ = ਪੋਲਾ ਪੜ੍ਹੋ
ਏਕ ਰਤੀ ਬਿਨੁ ਏਕ ਰਤੀ ਕੇ|| ਦੂਸਰਾ ਰਤੀ = ਰੱਤੀ ਪੜ੍ਹੋ
ਮਾਤੇ ਕੱਸਕੇ ਪੜ੍ਹੋ 
ਹਯਰਾਜ ਹੈਰਾਜ ਪੜ੍ਹੋ
ਭਛੱਯਾ ਭਛੱਈਆ ਮਲੱਈਆ ਲਵੱਈਆ ਆਦਿਕ 
ਇਸ ਬਾਣੀ ਵਿੱਚ 'ਬਿੰਦੀ' ਨਹੀ ਹੈ

ਸ੍ਰੀ ਚੌਪਈ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ਕਰਿਯੈ ਕਰੀਯੈ ਪੜ੍ਹੋ 
  ਸੰਘਰਿਯੈ ਸੰਘਰੀਯੈ ਪੜ੍ਹੋ
ਤਾਰਿਯਹਿ ਤਾਰੀ- ਅਹਿ ਪੜ੍ਹੋ 
ਮਾਰਿਯਹਿ ਮਾਰੀ - ਅਹਿ ਪੜ੍ਹੋ 
੫    ਉਬਰਿਯੈ ਉਬਰੀਯੈ ਪੜ੍ਹੋ 
  ਨਿਵਰਿਯੈ ਨਿ- ਵਰੀਯੈ ਪੜ੍ਹੋ
੭   ਕਿਯਾ ਕੀਯਾ ਪੜ੍ਹੋ
ਸਮਝਿਯਹੁ ਸਮਝੀਯਹ ਪੜ੍ਹੋ 
੨੬   ਮਾਤਾ ਪੋਲਾ ਪੜ੍ਹੋ
ਦੋਖਿਯਨ ਦੋਖੀਯਨ ਪੜ੍ਹੋ 
੨੯    ਸਤਦ੍ਰਵ ਸ- ਤਦ੍ਰਵ ਪੜ੍ਹੋ 
ਸ੍ਵੈਯਾ ਸਵੈਈਆ ਪੜ੍ਹੋ 

ਸ੍ਰੀ ਚੌਪਈ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ਕਰਿਯੈ ਕਰੀਯੈ ਪੜ੍ਹੋ 
  ਸੰਘਰਿਯੈ ਸੰਘਰੀਯੈ ਪੜ੍ਹੋ
ਤਾਰਿਯਹਿ ਤਾਰੀ- ਅਹਿ ਪੜ੍ਹੋ 
ਮਾਰਿਯਹਿ ਮਾਰੀ - ਅਹਿ ਪੜ੍ਹੋ 
੫    ਉਬਰਿਯੈ ਉਬਰੀਯੈ ਪੜ੍ਹੋ 
  ਨਿਵਰਿਯੈ ਨਿ- ਵਰੀਯੈ ਪੜ੍ਹੋ
੭   ਕਿਯਾ ਕੀਯਾ ਪੜ੍ਹੋ
ਸਮਝਿਯਹੁ ਸਮਝੀਯਹ ਪੜ੍ਹੋ 
੨੬   ਮਾਤਾ ਪੋਲਾ ਪੜ੍ਹੋ
ਦੋਖਿਯਨ ਦੋਖੀਯਨ ਪੜ੍ਹੋ 
੨੯    ਸਤਦ੍ਰਵ ਸ- ਤਦ੍ਰਵ ਪੜ੍ਹੋ 
ਸ੍ਵੈਯਾ ਸਵੈਈਆ ਪੜ੍ਹੋ 

ਸ੍ਰੀ ਅਨੰਦੁ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ੴ    ਗਲਾ ਗੱਲਾ ਪੜ੍ਹੋ
ਗਲੀ ਗੱਲੀ ਪੜ੍ਹੋ

ਸ੍ਰੀ ਅਨੰਦੁ ਸਾਹਿਬ

ਪਉੜੀ ਗੁਰਬਾਣੀ ਪਾਠ ਉਚਾਰਨ
ੴ    ਗਲਾ ਗੱਲਾ ਪੜ੍ਹੋ
ਗਲੀ ਗੱਲੀ ਪੜ੍ਹੋ

ਸ੍ਰੀ ਰਹਰਾਸਿ ਸਾਹਿਬ

ਸ਼ਬਦ ਗੁਰਬਾਣੀ ਉਚਾਰਨ
ਆਸਾ ਮਹਲਾ ੧|| ਕੀਤੋਈ ਕੀਤੋ-ਈ ਪੜ੍ਹੋ 
ਪਇਓਈ ਪਇਓ-ਈ ਪੜ੍ਹੋ

ਸ੍ਰੀ ਰਹਰਾਸਿ ਸਾਹਿਬ

ਸ਼ਬਦ ਗੁਰਬਾਣੀ ਉਚਾਰਨ
ਆਸਾ ਮਹਲਾ ੧|| ਕੀਤੋਈ ਕੀਤੋ-ਈ ਪੜ੍ਹੋ 
ਪਇਓਈ ਪਇਓ-ਈ ਪੜ੍ਹੋ

ਕੀਰਤਨ ਸੋਹਿਲਾ ਸਾਹਿਬ

ਸ਼ਬਦ ਗੁਰਬਾਣੀ ਉਚਾਰਨ
ਸੋਰਠਿ ਮਹਲਾ ੫|| ਲਜਾਇ ਲੱਜਾਇ ਪੜ੍ਹੋ

ਕੀਰਤਨ ਸੋਹਿਲਾ ਸਾਹਿਬ

ਸ਼ਬਦ ਗੁਰਬਾਣੀ ਉਚਾਰਨ
ਸੋਰਠਿ ਮਹਲਾ ੫|| ਲਜਾਇ ਲੱਜਾਇ ਪੜ੍ਹੋ